ਸਾਰੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਭਰਾਵਾਂ ਲਈ ਕਿਸਾਨ ਮੇਲਾ 2026 – Farmers Workshop ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਖੇਤੀ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਅਤੇ ਮੌਕੇ ਸਾਂਝੇ ਕੀਤੇ ਜਾਣਗੇ।
ਸਥਾਨ: Madera Gurudwara Sahib
23249 Ave 14, Madera, CA 93637
ਤਾਰੀਖ: 21 ਮਾਰਚ 2026
ਸਮਾਂ: ਸਵੇਰੇ 9:30 ਤੋਂ ਦੁਪਹਿਰ 1:30 ਵਜੇ ਤੱਕ
ਵਰਕਸ਼ਾਪ ਵਿੱਚ ਚਰਚਾ ਹੋਣ ਵਾਲੇ ਮੁੱਖ ਵਿਸ਼ੇ:
- ਅੰਤਰਰਾਸ਼ਟਰੀ ਖੇਤੀਬਾੜੀ ਵਪਾਰ ਦੇ ਨਵੇਂ ਰੁਝਾਨ
- ਛੋਟੇ ਅਤੇ ਪਰਿਵਾਰਕ ਖੇਤਾਂ ਦੀ ਸੁਰੱਖਿਆ ਅਤੇ ਮਜ਼ਬੂਤੀ
- ਕਿਸਾਨਾਂ ਲਈ ਗ੍ਰਾਂਟ ਅਤੇ ਫਾਇਨੈਂਸ਼ਲ ਸਹਾਇਤਾ ਪ੍ਰੋਗਰਾਮ
- ਰੀਜਨਰੇਟਿਵ ਅਤੇ ਟਿਕਾਊ ਖੇਤੀਬਾੜੀ ਦੇ ਨਵੇਂ ਤਰੀਕੇ
- ਇੰਡਸਟਰੀ ਪਾਰਟਨਰ ਐਕਸਪੋ ਅਤੇ ਨੈੱਟਵਰਕਿੰਗ
ਫ੍ਰੀ ਰੈਫਲ ਇਨਾਮ
ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ
ਆਓ, ਹੋਰ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਨਾਲ ਮਿਲ ਕੇ ਨਵੀਆਂ ਜਾਣਕਾਰੀਆਂ ਅਤੇ ਮੌਕਿਆਂ ਬਾਰੇ ਸਿੱਖੀਏ।
ਸੰਪਰਕ ਲਈ:
ਅਮਰਿਕ ਸਿੰਘ ਬਸਰਾ – (831) 406-0393
ਅਰਸ਼ਦੀਪ ਸਿੰਘ – (559) 451-6270
ਜਸਬੀਰ ਸਿੰਘ ਸਿੱਧੂ – (408) 499-5535
www.paggusa.com
info@paggusa.com

