ਰਾਜ ਜਲ ਸਰੋਤ ਕੰਟਰੋਲ ਬੋਰਡ (State Water Resources Control Board) ਪੰਜਾਬੀ ਅਮਰੀਕਨ ਕਿਸਾਨ ਭਾਈਚਾਰੇ ਲਈ ਇਕ ਖਾਸ ਵਰਕਸ਼ਾਪ ਦਾ ਆਯੋਜਨ ਕਰ ਰਹੀ ਹੈ, ਜੋ ਕਿ ਟਿਕਾਊ ਭੂਮੀਗਤ ਜਲ ਪ੍ਰਬੰਧਨ ਐਕਟ (SGMA) ਨੂੰ ਲਾਗੂ ਕਰਨ ਸਬੰਧੀ ਹੈ। ਇਹ ਵਰਕਸ਼ਾਪ ਵੀਰਵਾਰ, ਦਸੰਬਰ 5, 2024 ਨੂੰ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਵਿਸਾਲੀਆ ਕਨਵੈਨਸ਼ਨ ਸੈਂਟਰ (303 E […]